Yes or No lyrics

by

Jass Manak


[Verse 1]
ਹਾ, ਤੈਨੂੰ ਲੈਕੇ ਜਾਣ ਨੂੰ ਮੈਂ ਪਿੰਡ ਫਿਰਦਾ
ਛੱਡ ਦੇਣੇ ਸਾਰੇ ਕੰਮਕਾਰ, ਸੋਹਣੀੲੇ
ਜੀਹਦੇ 'ਚ ਘੁਮਾਉਣਾ ਤੈਨੂੰ ਦਿਨ ਰਾਤ ਨੀ
ਮਹਿੰਗੀ ਜੀ ਮੈਂ ਲੇ ਲੈਣੀ ਆ ਮੈਂ car, ਸੋਹਣੀੲੇ
ਤੈਨੂੰ ਲੈਕੇ ਜਾਣ ਨੂੰ ਮੈਂ ਪਿੰਡ ਫਿਰਦਾ
ਛੱਡ ਦੇਣੇ ਸਾਰੇ ਕੰਮਕਾਰ, ਸੋਹਣੀੲੇ
ਜੀਹਦੇ 'ਚ ਘੁਮਾਉਣਾ ਤੈਨੂੰ ਦਿਨ ਰਾਤ ਨੀ
ਮਹਿੰਗੀ ਜੀ ਮੈਂ ਲੇ ਲੈਣੀ ਐ car, ਸੋਹਣੀੲੇ

[Chorus]
Wo-oh-oh, say yes or no
ਕਿ ਮੇਰੇ ਨਾਲ ਪਿੰਡ ਚਲੇੰਗੀ
Wo-oh-oh, say yes or no
ਮੇਰੀ ਮਹਿੰਗੀ car ਵਿੱਚ ਬਹੇਂਗੀ
(ਪਿੰਡ ਚਲੇੰਗੀ, ਮੇਰੀ ਮਹਿੰਗੀ car ਵਿੱਚ ਬਹੇਂਗੀ)

[Verse 2]
ਗੱਲ ਸੁਣ, ਤੈਨੂੰ ਨੀ ਮੈਂ ਸੱਚ ਦੱਸਦਾ
ਤੇਰੇ ਕੋਲੋਂ ਔਂਦੀ good vibe, ਸੋਹਣੀੲੇ
ਤੇਰੇ dad ਕੋਲੋਂ ਤੇਰਾ ਹੱਥ ਮੰਗ ਕੇ
ਤੈਨੂੰ ਮੈਂ ਬਨਾਉਣਾ ਮੇਰੀ wife, ਸੋਹਣੀੲੇ
ਗੱਲ ਸੁਣ, ਤੈਨੂੰ ਨੀ ਮੈਂ ਸੱਚ ਦੱਸਦਾ
ਤੇਰੇ ਕੋਲੋਂ ਔਂਦੀ good vibe, ਸੋਹਣੀੲੇ
ਤੇਰੇ dad ਕੋਲੋਂ ਤੇਰਾ ਹੱਥ ਮੰਗ ਕੇ
ਤੈਨੂੰ ਮੈਂ ਬਨਾਉਣਾ ਮੇਰੀ wife, ਸੋਹਣੀੲੇ
[Chorus]
Wo-oh-oh, say yes or no
ਕਿ ਮੇਰੇ ਨਾਲ ਵਿਆਹ ਕਰੇਂਗੀ
Wo-oh-oh, say yes or no
ਮੇਰੀ ਬੇਬੇ ਦੀ ਤੂੰ ਨੂੰਹ ਬਣੇਗੀ
(ਕਿ ਮੇਰੇ ਨਾਲ ਵਿਆਹ ਕਰੇਂਗੀ)
(ਮੇਰੀ ਬੇਬੇ ਦੀ ਤੂੰ ਨੂੰਹ ਬਣੇਗੀ)

[Verse 3]
Dinner ਕਰਾਦੂੰ candle ਨੀ
ਹਰ week ਦਵਾਦੂੰ sandal ਨੀ
Budget-ਬੁਜਟ ਦਾ ਫ਼ਿਕਰ ਨਾ ਕਰ
Baby, everything I can handle ਨੀ
Dinner ਕਰਾਦੂੰ candle ਨੀ
ਹਰ week ਦਵਾਦੂੰ sandal ਨੀ
Budget-ਬੁਜਟ ਦਾ ਫ਼ਿਕਰ ਨਾ ਕਰ
Baby, everything I can handle ਨੀ

[Chorus]
Wo-oh-oh, say yes or no
ਕਿ Manak ਦੇ ਨਾਲ ਰਹੇਂਗੀ
Wo-oh-oh, say yes or no
ਬਸ Manak! Manak! ਕਹੇਂਗੀ
(ਦੇ ਨਾਲ ਰਹੇਂਗੀ)

[Outro]
Sharry Nexus
A B C D E F G H I J K L M N O P Q R S T U V W X Y Z #
Copyright © 2012 - 2021 BeeLyrics.Net