Powerhouse lyrics

by

Manan Bhardwaj



[Verse 1: Amrit Maan]
ਹੋ ਵੈਰੀਆਂ ਦੇ ਚਾੜੇ ਪਾਏ ਆ ਖੰਬ ਗੋਰੀਏ
ਗਬਰੂ ਬਲੌਂਦਾ ਫਿਰੇ ਬੌਂਬ ਗੋਰੀਏ
ਵੈਰੀਆਂ ਦੇ ਚਾੜੇ ਪਾਏ ਆ ਖੰਬ ਗੋਰੀਏ
ਗਬਰੂ ਬਲੌਂਦਾ ਫਿਰੇ ਬੰਬ ਗੋਰੀਏ

ਦੁਨੀਆ ਦੀ range ਵਿੱਚੋਂ ਬਾਹਰ ਹੋ ਗਿਆ
ਲੜ ਕੇ ਹਾਲਾਤਾਂ ਨਾਲ ਤਿਆਰ ਹੋ ਗਿਆ

[Pre-Chorus: Amrit Maan]
ਜੋ ਹਿੱਕ ਨਾਲ ਸਮੁੰਦਰਾਂ ਨੂੰ ਫਿਰੇ ਥੱਲ-ਦਾ

[Chorus: Amrit Maan]
ਹਿੱਕ ਨਾਲ ਸਮੁੰਦਰਾਂ ਨੂੰ ਫਿਰੇ ਥੱਲ-ਦਾ
ਇੱਕ ਥਾਂ ਤਾਂ ਦੱਸ ਜਿੱਥੇ ਨਾ ਨੀ ਚਲਦਾ
ਇੱਕ ਥਾਂ ਤਾਂ ਦੱਸ ਜਿੱਥੇ ਨਾ ਨੀ ਚਲਦਾ
ਇੱਕ ਥਾਂ ਤਾਂ ਦੱਸ ਜਿੱਥੇ ਨਾ ਨੀ ਚਲਦਾ

[Verse 2: Bhupinder Babbal]
(ਆ ਆ ਆ)
ਆਰੀ ਆਰੀ ਆਰੀ ਹੱਡਿਪਾ
ਆਰੀ ਆਰੀ ਆਰੀ ਹੋ ਗੱਲ ਆ ਮਸ਼ਹੂਰ ਜੱਟ ਦੀ
ਅਥੇ ਹੋ ਗੱਲ ਆ ਮਸ਼ਹੂਰ ਜੱਟ ਦੀ
ਸਿਰ ਦੇ ਕੇ ਨਿਭਾਉਂਦਾ ਯਾਰੀ
ਦੋਗਲੇ ਦਾ ਕੰਮ ਕੋਈ ਨਾ
ਓਹ ਦੋਗਲੇ ਦਾ ਕੰਮ ਕੋਈ ਨਾ
ਲੱਲੀ ਛੱਲੀ ਨਹੀਂ ਗਰੁੱਪ ਵਿੱਚ ਵਾਰੀ
ਜੇਹੋ ਜਿਹਾ ਮੈਂ ਆਪ ਗੋਰੀਏ
ਮੇਰੇ ਵਰਗੇ ਮੇਰੇ ਆਡੀ
ਜੇਹੋ ਜਿਹਾ ਮੈਂ ਆਪ ਗੋਰੀਏ
[Verse 3: Amrit Maan]
ਹੋ ਜਾਨ ਗਬਰੂ ਦੀ ਕੱਢੀ ਜਾਵੇ ਹੱਸ ਕੇ
ਨੀ ਤੇਰਾ ਪਿੰਡ ਕੇਹੜਾ ਜਾਈ ਸਾਨੂੰ ਦੱਸ ਕੇ
ਹੋ ਜਾਨ ਗਬਰੂ ਦੀ ਕੱਢੀ ਜਾਵੇ ਹੱਸ ਕੇ
ਨੀ ਤੇਰਾ ਪਿੰਡ ਕੇਹੜਾ ਜਾਈ ਸਾਨੂੰ ਦੱਸ ਕੇ

[Verse 4: Bhupinder Babbal and Amrit Maan]
ਓਹ ਮੱਥੇ ਉੱਤੇ ਰੋਹਬ ਜੱਚਦਾ ਐ ਯਾਰ ਦੇ
ਜੱਚੇ ਫੁੱਲਕਾਰੀ ਜਿਓਂ ਕੁੰਵਾਰੀ ਨਾਰ ਦੇ
ਓਹ ਘਰੋ ਬਾਹਰ ਨਿਕਲੇ ਨਾ ਜਚੇ ਤੋ ਬਿਨਾ
ਅੱਖ ਲਾਲ ਰੱਖਦਾ ਐ ਨਸ਼ੇ ਤੋਂ ਬਿਨਾ

[Pre-Chorus: Bhupinder Babbal]
ਨੀ ਅੱਜ ਧੂਲ ਕੱਢੀ ਪਈ ਆ ਪਤਾ ਨਹੀਂ ਕਲ ਦਾ

[Chorus: Amrit Maan]
ਨੀ ਅੱਜ ਧੂਲ ਕੱਢੀ ਪਈ ਆ ਪਤਾ ਨਹੀਂ ਕਲ ਦਾ
ਇੱਕ ਥਾਂ ਤਾਂ ਦੱਸ ਜਿੱਥੇ ਨਾ ਨੀ ਚਲਦਾ
ਇੱਕ ਥਾਂ ਤਾਂ ਦੱਸ ਜਿੱਥੇ ਨਾ ਨੀ ਚਲਦਾ
ਇੱਕ ਥਾਂ ਤਾਂ ਦੱਸ ਜਿੱਥੇ ਨਾ ਨੀ ਚਲਦਾ

ਇਜਾਜਤ ਹੈਂ

[Verse 5: Bhupinder Babbal]
ਦੂਰ ਤੱਕ ਜੱਟ ਦੇ ਰਿਕਾਰਡ ਬੋਲਦੇ
ਬੋਲਦੇ ਨਹੀਂ ਕੋਈ ਜਦੋਂ ਆਪ ਬੋਲਦੇ
ਗੱਲ ਜਿਹੜੀ ਕਹਿਣੀ ਹੋਵੇ ਕਹਿ ਦੈਣੇ ਆ
ਪਿੱਠ ਪਿੱਛੇ ਕਦੇ ਨਹੀਂ ਖ਼ਰਾਬ ਬੋਲਦੇ
[Verse 6: Amrit Maan]
ਪਿੰਡ ਹਾਲੇ ਨਹੀਂ ਅੱਤ ਬੜੀ ਏ ਬਿੱਲੋ
90 ਡਿਗਰੀ ਤੇ ਮੁੱਛ ਖੜੀ ਏ ਬਿੱਲੋ
ਜੱਟ ਕੁੜੇ ਕਲ ਦਾ ਜਵਾਕ ਥੋੜੀ ਏ
80 ਕਿੱਲੇ ਸਾਂਭਦੇ ਮਜਾਕ ਥੋੜੀ ਏ

[Pre-Chorus: Bhupinder Babbal]
ਤਹੀਯੋਂ ਸੋਹਣੇਓ ਨਹੀਂ ਸਮਾਂ ਹੋਇਆ
ਸਾਡੇ ਵੱਲ ਦਾ ਆ
ਸੋਹਣੇਓ ਨਹੀਂ ਸਮਾਂ ਹੋਇਆ
ਸਾਡੇ ਵੱਲ ਦਾ
ਇੱਕ ਥਾਂ ਤਾਂ ਦੱਸ ਜਿੱਥੇ ਨਾ ਨੀ ਚਲਦਾ

[Chorus: Bhupinder Babbal]
ਇੱਕ ਥਾਂ ਤਾਂ ਦੱਸ ਜਿੱਥੇ ਨਾ ਨੀ ਚਲਦਾ (ਆ)
ਇੱਕ ਥਾਂ ਤਾਂ ਦੱਸ ਜਿੱਥੇ ਨਾ ਨੀ ਚਲਦਾ (ਆ)
ਇੱਕ ਥਾਂ ਤਾਂ ਦੱਸ ਜਿੱਥੇ ਨਾ ਨੀ ਚਲਦਾ (ਆ)
ਇੱਕ ਥਾਂ ਤਾਂ ਦੱਸ ਜਿੱਥੇ ਨਾ ਨੀ ਚਲਦਾ (ਆ)
A B C D E F G H I J K L M N O P Q R S T U V W X Y Z #
Copyright © 2012 - 2021 BeeLyrics.Net