Neal lyrics
by Sidhu Moose Wala
[Intro]
Show Mxrci on it
[Verse 1]
ਕੀ ਪਤਾ ਨੀ ਤੇਰੇ ਚ ਦੇਖਿਆ
ਰਹਿੰਦੀ ਕਰਦੀ ਤਾਰੀਫ਼ ਤੇਰੀ ਵੀ
ਓਹਨਾ ਰਾਹਾਂ ਵਿਚੋਂ ਫੁੱਲ ਉੱਗਦੇ
ਜਿਥੋਂ ਲੰਘ ਜਾਂਦੀ Jeep ਤੇਰੀ ਵੀ
ਕੁਝ ਤਾਂ ਤੇਰੇ ਚ ਸੱਜਣਾ
ਕੋਈ ਆਵੇਂ ਤਾਂ ਫੀਲ ਲੈ ਗਿਆ
[Chorus]
ਮਾਰੀ ਸੇਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੀਲ ਪੈ ਗਿਆ
ਸੇਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੀਲ ਪੈ ਗਿਆ
(ਸੇਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੀਲ ਪੈ ਗਿਆ)
[Verse 2]
ਮੁੜ ਮੁੜ ਵਾਰਾਂ ਤੇਰੇ ਤੇ
ਐਸੀ ਬੱਦਲਾਂ ਦੀ ਘਟਾ ਬਣਜਾ
ਤੇਰੇ ਮੋਢੇ ਨਾਲ ਲਟਕੀ ਫਿਰਾਂ
ਤੇ ਤੇਰੀ ਰਾਫਲ ਦਾ ਪੱਤਾ ਬਣਜਾ
ਰੂਹ ਕੱਢ ਲੈ ਗਿਆ ਸੋਹਣਿਆ
ਹੁਣ ਪਿੱਛੇ ਦੱਸ ਕੀ ਰਹਿ ਗਿਆ
[Chorus]
ਮਾਰੀ ਸੇਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੀਲ ਪੈ ਗਿਆ
ਸੇਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੀਲ ਪੈ ਗਿਆ
(ਸੇਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੀਲ ਪੈ ਗਿਆ)
[Verse 3]
ਜਦੋਂ ਕਿਤੇ ਤੂੰ ਮਿਲਾਵੇਂ ਨਜ਼ਰਾਂ
ਹੋ ਜਾਂਦੀ ਆ ਨਿਧੜਲ ਸੋਹਣਿਆ
ਥੈੀਂ ਖੜੀ ਬੁੱਤ ਬਣਜਾ
ਹੋ ਜਾਵੇ ਰੂਹ ਵਾਂਗੂ ਲਾਲ ਸੋਹਣਿਆ
ਜੇ ਫੇਰ ਨਜ਼ਰਾਂ ਤਾਂ ਐੰਜ ਲਗਦਾ ਏ
ਟੋਟਾ ਦਿਲ ਦਾ ਕੋਈ ਚੀਲ ਲੈ ਗਿਆ
[Chorus]
ਮਾਰੀ ਸੇਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੀਲ ਪੈ ਗਿਆ
ਸੇਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੀਲ ਪੈ ਗਿਆ
(ਸੇਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੀਲ ਪੈ ਗਿਆ)
[Verse 4]
ਹੋ ਜੱਟੀ ਜਾਂਦੀ ਆ ਟੋਰਾਂਟੋ ਤੜਫੀ
ਤੇ ਤੂੰ B-Town ਰਾਹੀਂ ਜਾਣਾ ਵੇ
ਕਿਹੜਾ ਦਿਲ 'ਚ ਵਸਾਇਆ ਸਿੱਧੂਆ
ਤੂੰ ਤਾਂ ਜਾਦਾਂ ਵਿਚ ਬਹਿ ਜਾਣਾ ਵੇ
ਤੇਰੇ ਹੱਥ ਜਾਣ ਮੂਸੇ ਵਾਲਿਆਂ
ਮੇਰਾ ਤੂੰਹੀਂ ਈਕੋ ਹੀਲ ਰਹਿ ਗਿਆ
[Chorus]
ਮਾਰੀ ਸੇਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੀਲ ਪੈ ਗਿਆ
ਸੇਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੀਲ ਪੈ ਗਿਆ
(ਸੇਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੀਲ ਪੈ ਗਿਆ)