Sohni Lagdi lyrics

by

Diljit Dosanjh

[Intro]
ਕੇ ਆਲਮ ‘ਚ ਨਸ਼ਾ ਹੋ ਜਦ ਤੇਰੇ ਰੁਖਸਾਰ ਦੇਖਾਂ
ਖੁਦਾ ਨੇ ਜਦ ਤਰਾਸ਼ਾ ਹੋਵੇ ਉਹ ਅਸਰਾਰ ਦੇਖਾਂ
ਨਿਗਾਹਾਂ ‘ਚ ਬਸਾ ਹੈ ਇਸ ਕਦਰ ਨੂਰ ਤੇਰਾ
ਕੁਰਬਾਨ ਹਰ ਵਾਰੀ ਹੋਵਾਂ ਤੈਨੂੰ ਜਿੰਨੀ ਵਾਰੀ ਦੇਖਾਂ

[Verse 1]
ਹੋਲੀ ਤੂੰ ਸੁਰਮੇ ਨਾ ਜਾਦੂ ਦਾ ਸ਼ੁਆ ਆਖ ਨੂੰ
ਉੱਡ ਲੈ ਗਈ ਕਦੇ ਤੂੰ ਮਿਲਾਇਆ ਆਖ ਨੂੰ
ਸੋਹ ਤੇਰੀ ਗੱਬਰੂ ਦੀ ਜਾਨ ‘ਤੇ ਬਣੇ
ਮਾਰ ਕੇ ਮਰੋੜਾ ਜਦੋਂ ਤੁਰੇ ਲੱਕ ਨੂੰ

[Pre-Chorus]
ਤੇਰੇ ਵਰਗੀ ਨਾ ਹੂਰ ਕੋਈ ਹੋਣੀ ਲੱਗਦੀ ਹੋਣੀ ਲੱਗਦੀ ਹੋਣੀ ਲੱਗਦੀ

[Chorus]
ਓਹ ਤੈਨੂੰ ਜਿਨ੍ਹਾਂ ਜਿਨ੍ਹਾਂ ਵੇਖਾਂ ਓਨੀ ਸੋਹਣੀ ਲੱਗਦੀ ਸੋਹਣੀ ਲੱਗਦੀ ਸੋਹਣੀ ਲੱਗਦੀ
ਤੈਨੂੰ ਜਿਨ੍ਹਾਂ ਜਿਨ੍ਹਾਂ ਵੇਖਾਂ ਓਨੀ ਸੋਹਣੀ ਲੱਗਦੀ ਸੋਹਣੀ ਲੱਗਦੀ ਸੋਹਣੀ ਲੱਗਦੀ

(ਤੈਨੂੰ ਜਿਨ੍ਹਾਂ ਜਿਨ੍ਹਾਂ ਵੇਖਾਂ ਓਨੀ ਸੋਹਣੀ ਲੱਗਦੀ ਸੋਹਣੀ ਲੱਗਦੀ ਸੋਹਣੀ ਲੱਗਦੀ)
(ਤੈਨੂੰ ਜਿਨ੍ਹਾਂ ਜਿਨ੍ਹਾਂ ਵੇਖਾਂ ਓਨੀ ਸੋਹਣੀ ਲੱਗਦੀ ਸੋਹਣੀ ਲੱਗਦੀ ਸੋਹਣੀ ਲੱਗਦੀ)

[Verse 2]
ਓਹ ਦਿਲ ‘ਚ ਜੇਡਾ ਅਰਮਾਨ ਲੁਕਿਆ ਚਿੱਤ ਕਰੇ ਕੱਲਾ ਕੱਲਾ ਕਹਿ ਦਿਆਂ
ਉਮਰ ਦਾ ਕਰ ਕੋਈ ਵਾਅਦਾ ਅੜੀਏ ਉਂਗਲ ਤੇਰੀ ਨੂੰ ਛੱਲਾ ਲੈ ਦਿਆਂ
ਸਚ ਆਖਾਂ ਕਦੇ ਵੀ ਨਾ ਹੋਣ ਦੇਵਾਂ ਬੁੱਲਾਂ ਤੇਰੀਆਂ ਤੋਂ ਹੱਸੇ ਅੱਧ ਨਹੀਂ
ਕਹਿਣ ਦੀ ਨੀ ਗੱਲ ਆਪੇ ਫੀਲ ਕਰਲੇ ਇਕ ਵਾਰੀ ਸੀਨੇ ਨਾਲ ਲੱਗ ਨੀ
(ਇਕ ਵਾਰੀ ਸੀਨੇ ਨਾਲ ਲੱਗ ਨੀ)
[Pre-Chorus]
ਰਖਾਂ ਰਾਣੀ ਮੈਂ ਬਣਾ ਕੇ ਲੱਗੇ ਸੋਹ ਰੱਬ ਦੀ ਸੋਹ ਰੱਬ ਦੀ ਸੋਹ ਰੱਬ ਦੀ

[Chorus]
ਤੈਨੂੰ ਜਿਨ੍ਹਾਂ ਜਿਨ੍ਹਾਂ ਵੇਖਾਂ ਓਨੀ ਸੋਹਣੀ ਲੱਗਦੀ ਸੋਹਣੀ ਲੱਗਦੀ ਸੋਹਣੀ ਲੱਗਦੀ
ਤੈਨੂੰ ਜਿਨ੍ਹਾਂ ਜਿਨ੍ਹਾਂ ਵੇਖਾਂ ਓਨੀ ਸੋਹਣੀ ਲੱਗਦੀ ਸੋਹਣੀ ਲੱਗਦੀ ਸੋਹਣੀ ਲੱਗਦੀ

(ਤੈਨੂੰ ਜਿਨ੍ਹਾਂ ਜਿਨ੍ਹਾਂ ਵੇਖਾਂ ਓਨੀ ਸੋਹਣੀ ਲੱਗਦੀ ਸੋਹਣੀ ਲੱਗਦੀ ਸੋਹਣੀ ਲੱਗਦੀ)

[Verse 3]
ਦਿਲ ‘ਚ ਸ਼ੈਤਾਨੀ ਰੱਖੇ ਚਿਹਰੇ ਉੱਤੇ ਸੰਗ
ਤੈਨੂੰ ਚੋਰਨੀ ਨੂੰ ਆਉਂਦੇ ਸਾਰੇ ਲੁੱਟਣ ਦੇ ਤੰਗ
ਕੁੱਲ ਜਾਵੇ ਸਾਹਾਂ ‘ਚ ਕੋਲੋ ਜਾਂਦੀ ਲੰਗ
ਹੁਣ ਦਿਸਦੀ ਐ ਤੂੰ ਹੀ ਜਦੋਂ ਅੱਖਾਂ ਕਰਾਂ ਬੰਦ

[Pre-Chorus]
ਵੱਸੇ ਦੁਨੀਆ ਬਥੇਰੀ ਸਾਨੂੰ ਤੂੰ ਹੀ ਫੱਬਦੀ ਤੂੰ ਹੀ ਫੱਬਦੀ ਤੂੰ ਹੀ ਫੱਬਦੀ

[Chorus]
ਓਹ ਤੈਨੂੰ ਜਿਨ੍ਹਾਂ ਜਿਨ੍ਹਾਂ ਵੇਖਾਂ ਓਨੀ ਸੋਹਣੀ ਲੱਗਦੀ ਸੋਹਣੀ ਲੱਗਦੀ ਸੋਹਣੀ ਲੱਗਦੀ
ਤੈਨੂੰ ਜਿਨ੍ਹਾਂ ਜਿਨ੍ਹਾਂ ਵੇਖਾਂ ਓਨੀ ਸੋਹਣੀ ਲੱਗਦੀ ਸੋਹਣੀ ਲੱਗਦੀ ਸੋਹਣੀ ਲੱਗਦੀ

(MixSingh in the house)
A B C D E F G H I J K L M N O P Q R S T U V W X Y Z #
Copyright © 2012 - 2021 BeeLyrics.Net