Kharku lyrics
by Diljit Dosanjh
[Intro]
ਓ ਕਿਵੇਂ ਤੋੜ ਦੂ ਕੋਈ ਤੇਰਾ ਮੇਰਾ ਪਿਆਰ ਨੀ, ਮੂਹਰੇ ਜੱਟ ਖਾੜਕੂ ਖੜਾ
[Chorus]
ਓ ਕਿਵੇਂ ਤੋੜ ਦੂ ਕੋਈ ਤੇਰਾ ਮੇਰਾ ਪਿਆਰ ਨੀ, ਮੂਹਰੇ ਜੱਟ ਖਾੜਕੂ ਖੜਾ
ਓਏ ਹੱਥ ਵਿੱਚ ਫੜੀ ਤਲਵਾਰ ਨੀ, ਗੁੱਟ ਵਿਚ ਸੋਹਣੀਏ ਖੜਾ
ਕਿਵੇਂ ਤੋੜ ਦੂ ਕੋਈ ਤੇਰਾ ਮੇਰਾ ਪਿਆਰ ਨੀ, ਮੂਹਰੇ ਜੱਟ ਖਾੜਕੂ ਖੜਾ
ਓਏ ਮੂਹਰੇ ਜੱਟ ਖਾੜਕੂ ਖੜਾ
[Verse 1]
ਐਵੇਂ ਗਿਦੜਾਂ ਦੇ ਝੁੰਡ ਦੂੜਾ ਪੱਟੀ ਆਉਂਦੇ ਨੇ
ਇਹ ਨੀ ਜਾਣਦੇ ਕਿ ਦਾਅ ਮੈਨੂੰ ਛੱਤੀ ਆਉਂਦੇ ਨੇ
ਓ ਐਵੇਂ ਗਿਦੜਾਂ ਦੇ ਝੁੰਡ ਦੂੜਾ ਪੱਟੀ ਆਉਂਦੇ ਨੇ
ਇਹ ਨੀ ਜਾਣਦੇ ਕਿ ਦਾਅ ਮੈਨੂੰ ਛੱਤੀ ਆਉਂਦੇ ਨੇ
ਓ ਮੈਨੂੰ ਸੋਹਣੀਏ ਦੁਸਾਂਝ ਕੀਹਨੇ ਆਖਣਾਂ ਕੀਤਾ ਨਾਂ ਮੈਦਾਨ ਜੇ ਰੜਾ
[Chorus]
ਕਿਵੇਂ ਤੋੜ ਦੂ ਕੋਈ ਤੇਰਾ ਮੇਰਾ ਪਿਆਰ ਨੀ, ਮੂਹਰੇ ਜੱਟ ਖਾੜਕੂ ਖੜਾ
ਓਏ ਮੂਹਰੇ ਜੱਟ ਖਾੜਕੂ ਖੜਾ
[Verse 2]
ਜਿਹੜੇ ਕਰਦੇ ਨੇ ਨਿੱਤ ਨੀ ਐਲਾਨ ਜੰਗ ਦਾ
ਅੱਜ ਦੇਖ ਲਈ ਸਫੈਦਿਆਂ ਤੇ ਕਿਵੇਂ ਟੰਗ ਦਾ
ਓ ਜਿਹੜੇ ਕਰਦੇ ਨੇ ਨਿੱਤ ਨੀ ਐਲਾਨ ਜੰਗ ਦਾ
ਅੱਜ ਦੇਖ ਲਈ ਸਫੈਦਿਆਂ ਤੇ ਕਿਵੇਂ ਟੰਗ ਦਾ
ਮੇਨੂੰ ਸੌਹ ਤੇਰੇ ਲੱਗੇ ਪੈਟ ਹੋਣੀਏ, ਮੌਤ ਵਾਲਾ ਭੰਨ ਤੂ ਘੜਾ
[Chorus]
ਕਿਵੇਂ ਤੋੜ ਦੂ ਕੋਈ ਤੇਰਾ ਮੇਰਾ ਪਿਆਰ ਨੀ, ਮੂਹਰੇ ਜੱਟ ਖਾੜਕੂ ਖੜਾ
ਓਏ ਮੂਹਰੇ ਜੱਟ ਖਾੜਕੂ ਖੜਾ
[Verse 3]
ਓ ਸਿਰੇ ਦੇ ਸ਼ਿਕਾਰੀਆਂ 'ਚ ਨਾਂ ਵੀਤ ਦਾ
ਉੱਤੇ ਜਿਗਰਾ ਵੱਡਾ ਦੇ ਤੇਰੇ ਦਿਲਜੀਤ ਦਾ
ਓ ਸਿਰੇ ਦੇ ਸ਼ਿਕਾਰੀਆਂ 'ਚ ਨਾਂ ਵੀਤ ਦਾ
ਉੱਤੇ ਜਿਗਰਾ ਵੱਡਾ ਦੇ ਤੇਰੇ ਦਿਲਜੀਤ ਦਾ
ਓਡੇ ਨਾਂ ਦੀਆਂ ਲਾ-ਲਾ ਬਿੱਲੋ ਮਹਿੰਦੀਆਂ
ਮੁੰਡਾ ਕਿਡੇ ਰਹਿ ਜੇ ਛੜਾ
[Chorus]
ਕਿਵੇਂ ਤੋੜ ਦੂ ਕੋਈ ਤੇਰਾ ਮੇਰਾ ਪਿਆਰ ਨੀ, ਮੂਹਰੇ ਜੱਟ ਖਾੜਕੂ ਖੜਾ
ਇਹ ਨੀ ਜਾਣਦੇ ਕਿ ਦਾਅ ਮੈਨੂੰ ਛੱਤੀ ਆਉਂਦੇ ਨੇ
ਐਵੇਂ ਗਿਦੜਾਂ ਦੇ ਝੁੰਡ ਦੂੜਾ ਪੱਟੀ ਆਉਂਦੇ ਨੇ
ਮੂਹਰੇ ਜੱਟ ਖਾੜਕੂ ਖੜਾ
ਓਏ ਮੂਹਰੇ ਜੱਟ ਖਾੜਕੂ ਖੜਾ
...