When And Where lyrics
by Yo Yo Honey Singh
[Verse 1]
ਹਾਵਾਂ ਰਹਿੰਦੀ ਬਦਲ ਦੀਆਂ
ਰੁੱਤਾਂ ਰੁੱਸੀਆਂ ਤੂੰ ਨਾ ਮੰਨੀਆਂ
ਕਦੇ ਮੈ ਨਾ ਮਨਿਆ
ਮਨਾਵੇਗੀ ਤਾਂ ਮਨ ਜਾਵਾਂਗੇ
ਮਨ ਜਾਵਾਂਗੇ
ਬੇਗਾਨੀ ਉੰਜ ਲੱਖ ਲੜਦੀਆਂ ਤੇਰੀਆਂ ਅੜੀਆਂ
ਮਿਤਰਾਂ ਦੇ ਹੱਥੇ ਚੜੀਆਂ
ਖੰਡ ਪਰੀਆਂ
ਵੇਖੇ ਹੌਲੀ ਹਥੀ ਖਾਵਾਂਗੇ, ਹਥੀ ਖਾਵਾਂਗੇ
[Chorus]
ਨੀ ਦੱਸ ਤੈਨੂੰ ਕਿਥੇ ਮਿਲਣਾ ਕਿਵੇਂ ਮਿਲਣਾ
ਕਿੰਝ ਕਿੰਨੇ ਬੱਜੇ ਕਿੱਧੇ ਵੇਹੜੇ ਮਿਲਣਾ
ਨੀ ਨੰਗੇ ਪੈਰੀ ਭੱਜੀ ਆਵਾਂਗੇ
ਤੈਨੂੰ ਮੋੜ ਖੜੇ ਲੱਭੀ ਜਾਵਾਂਗੇ
ਨੀ ਦੱਸ ਤੈਨੂੰ ਕਿਥੇ ਮਿਲਣਾ ਕਿਵੇਂ ਮਿਲਣਾ
ਕਿੰਝ ਕਿੰਨੇ ਬੱਜੇ ਕਿੱਧੇ ਵੇਹੜੇ ਮਿਲਣਾ
ਨੀ ਨੰਗੇ ਪੈਰੀ ਭੱਜੀ ਆਵਾਂਗੇ
ਤੈਨੂੰ ਮੋੜ ਖੜੇ ਲੱਭੀ ਜਾਵਾਂਗੇ
[Verse 2]
ਨੱਟੀਆਂ ਰੱਖਦੀ ਕੋਕੇ ਰੱਖਦੀ
ਤੀਹ ਸਾਲਾਂ ਦੀ ਮੁੰਡਾ ਚੱਲੀ
ਪੱਖੀਆਂ ਵਰਗੀ ਹੱਸੇ ਖੰਡੀ
ਧੀ ਛਾਵਾਂ ਦੀ ਧੁੱਪਾ ਕਰਦੀ
ਮੌਕੇ ਲੱਭਦੀ ਹੌਕੇ ਲੱਭਦੀ
ਮੈਨੂੰ ਬੂਹਾ ਧੋ ਕੇ ਲੱਭਦੀ
ਗੱਲ ਦੀ ਗਣੀ ਖੋ ਕੇ ਲੱਭਦੀ
ਸੋਹਣੀ ਲੱਗਦੀ ਰੋਂਦੀ ਹੱਸਦੀ
[Instrumental Break]
[Verse 3]
ਨੀ ਅੱਖਾਂ ਜਿਵੇਂ ਫੁਲਝੜੀਆਂ, ਹਾਲੇ ਲੜੀਆਂ
ਪਰੀਆਂ ਤੇ ਫੁੱਲ ਕੱਲੀਆਂ ਤੇਥੋਂ ਸੜੀਆਂ
ਲੱਗੀਆਂ ਤੇ ਲੁਕ ਜਾਵਾਂਗੇ, ਲੁਕ ਜਾਵਾਂਗੇ
[Chorus]
ਨੀ ਦੱਸ ਤੈਨੂੰ ਕਿਥੇ ਮਿਲਣਾ ਕਿਵੇਂ ਮਿਲਣਾ
ਕਿੰਝ ਕਿੰਨੇ ਬੱਜੇ ਕਿੱਧੇ ਵੇਹੜੇ ਮਿਲਣਾ
ਨੀ ਨੰਗੇ ਪੈਰੀ ਭੱਜੀ ਆਵਾਂਗੇ
ਤੈਨੂੰ ਮੋੜ ਖੜੇ ਲੱਭੀ ਜਾਵਾਂਗੇ
ਨੀ ਦੱਸ ਤੈਨੂੰ ਕਿਥੇ ਮਿਲਣਾ ਕਿਵੇਂ ਮਿਲਣਾ
ਕਿੰਝ ਕਿੰਨੇ ਬੱਜੇ ਕਿੱਧੇ ਵੇਹੜੇ ਮਿਲਣਾ
ਨੀ ਨੰਗੇ ਪੈਰੀ ਭੱਜੀ ਆਵਾਂਗੇ
ਤੈਨੂੰ ਮੋੜ ਖੜੇ ਲੱਭੀ ਜਾਵਾਂਗੇ
[Outro]
ਕਹਿੰਦੀ Yo Yo Honey Singh
ਇੱਕ ਕੁੜੀ
I have been searching for so long
ਇੱਕ ਕੁੜੀ