Tainu Khabar Nahi lyrics
by Sachin-Jigar
[Arijit Singh "Tainu Khabar Nahi" ਦੇ ਬੋਲ]
[Intro]
मैंने चाहा तुझे मेरी खता नहीं
मेरी खता है के तुझे पता नहीं
मैंने चाहा तुझे मेरी खता नहीं
मेरी खता है के तुझे पता नहीं
[Chorus]
ਤੇਰੇ ਨਾਲ, ਤੇਰੇ ਨਾਲ ਪ੍ਰੀਤਾਂ ਲਾਈਆਂ
ਓ, ਤੇਰੇ ਨਾਲ, ਤੇਰੇ ਨਾਲ ਪ੍ਰੀਤਾਂ ਲਾਈਆਂ
ਵੇ ਮਾਹੀ, ਤੈਨੂੰ ਖਬਰ ਨਹੀ
ਤੇਰੇ ਨਾਲ, ਤੇਰੇ ਨਾਲ ਪ੍ਰੀਤਾਂ ਲਾਈਆਂ
ਵੇ ਮਾਹੀ, ਤੈਨੂੰ ਖਬਰ ਨਹੀ
[Bridge]
ਹੋ ਕਿੰਨੇ ਸਾਲ ਇੰਤਜ਼ਾਰ ਮੇੰ ਬਿਤਾਈਆਂ
ਹੋ ਕਿੰਨੇ ਸਾਲ ਇੰਤਜ਼ਾਰ ਮੇੰ ਬਿਤਾਈਆਂ
ਵੇ ਮਾਹੀ, ਤੈਨੂੰ ਖਬਰ ਨਹੀ
[Chorus]
ਵੇ ਮਾਹੀ, ਤੈਨੂੰ ਖਬਰ ਨਹੀ
ਤੇਰੇ ਨਾਲ, ਤੇਰੇ ਨਾਲ ਪ੍ਰੀਤਾਂ ਲਾਈਆਂ
ਵੇ ਮਾਹੀ, ਤੈਨੂੰ ਖਬਰ ਨਹੀ
[Post-Chorus]
मैंने चाहा तुझे मेरी खता नहीं
मेरी खता है के तुझे पता नहीं
मैंने चाहा तुझे मेरी खता नहीं
मेरी खता है के तुझे पता नहीं
[Verse 3]
ਪੁੱਛਦੇ ਨੇ ਮੇਰੇ ਯਾਰ ਪੁਰਾਣੇ
ਕੀ ਹੋ ਗਿਆ?, ਕੀ ਹੋ ਗਿਆ?, ਕੀ ਹੋ ਗਿਆ?, ਹੋ
ਤੇਰੇ ਨਹੀ ਕਿਉਂ ਹੋਸ਼ ਟਿਕਾਣੇ
ਕੀ ਹੋ ਗਿਆ?, ਕੀ ਹੋ ਗਿਆ?, ਕੀ ਹੋ ਗਿਆ?, ਹੋ
ਕਮਲੇ ਨੂੰ ਤੇਰੇ ਹੋਰ ਕਿਸੇ ਦੀ
ਕਮਲੇ ਨੂੰ ਤੇਰੇ ਹੋਰ ਕਿਸੇ ਦੀ
ਲੋੜ ਤੇ ਫਿਕਰ ਨਹੀ, ਵੇ ਮਾਹੀ, ਤੈਨੂੰ—
[Chorus]
ਵੇ ਮਾਹੀ, ਤੈਨੂੰ ਖਬਰ ਨਹੀ
ਤੇਰੇ ਨਾਲ, ਤੇਰੇ ਨਾਲ ਪ੍ਰੀਤਾਂ ਲਾਈਆਂ
ਵੇ ਮਾਹੀ, ਤੈਨੂੰ ਖਬਰ ਨਹੀ
[Outro]
(ਮਾਹੀ) मैंने चाहा तुझे मेरी खता नहीं
(ਆ, ਮਾਹੀ) मेरी खता है के तुझे पता नहीं
(ਆ, ਮਾਹੀ) मैंने चाहा तुझे मेरी खता नहीं
(ਓਹ, ਮਾਹੀ) मेरी खता है के तुझे पता नहीं
मेरी खता है के तुझे पता नहीं