0 To 100 / The Catch Up lyrics

by

Drake



Yeah
ਸਿੱਧੂ ਮੂਸੇ ਆਲ਼ਾ, baby
Drip, drip
Show Mxrci on it
ਓ ਦੁਨੀਆਂ ਦਾ ਕੰਮ ਬਦਨਾਮ ਕਰੇ ਸੋਹਣੀਏ
ਜੱਟ ਜੋ ਵੀ ਕਰੇ ਸ਼ਰੇਆਮ ਕਰੇ ਸੋਹਣੀਏ
Fame ਮੇਰੇ bed ਤੇ ਆਰਾਮ ਕਰੇ ਸੋਹਣੀਏ
ਪੈਸਾ ਡਿੱਗੇ bank'an 'ਚ alarm ਕਰੇ ਸੋਹਣੀਏ
ਓ G-Class GT Road jam ਕਰੇ ਸੋਹਣੀਏ
ਸੜਕਾਂ 'ਤੇ ਘੁੰਮੇ ਸੁਭੋ-ਸ਼ਾਮ ਕਰੇ ਸੋਹਣੀਏ
ਲੰਘਾਂ ਜਿੱਥੋਂ ਜਨਤਾ ਸਲਾਮ ਕਰੇ ਸੋਹਣੀਏ
Tease ਕਰੇ ਰੰਨਾਂ ਨਾ ਕਲਾਮ ਕਰੇ ਸੋਹਣੀਏ
Hard work luck ਤਾਂ ਹਰਾਮ ਕਰੇ ਸੋਹਣੀਏ
No lean sh*t ਨਾ gram ਕਰੇ ਸੋਹਣੀਏ
ਮੈਂਨੂੰ ਸਭ ਨਾਲ਼ੋਂ ਮਹਿੰਗਾ ਮੇਰਾ ਦਾਮ ਕਰੇ ਸੋਹਣੀਏ
Industry 'ਚ ਕੱਦ ਜਿਵੇਂ palm ਕਰੇ ਸੋਹਣੀਏ
ਓ ਹੋਏ ਨਾ ਕਿਸੇ ਤੋਂ ਜਿਹੜੇ ਕਾਮ ਕਰੇ ਸੋਹਣੀਏ
ਵੱਡੇ ਵੱਡੇ ਖ਼ਾਸਾ ਨੂੰ ਵੀ ਆਮ ਕਰੇ ਸੋਹਣੀਏ
ਮੱਥੇ 'ਤੇ ਨਸੀਬ ਮੇਰਾ charm ਕਰੇ ਸੋਹਣੀਏ
ਓ ਕਦੇ-ਕਦੇ ਖਾਵਾਂ ਮੈਂਨੂੰ calm ਕਰੇ ਸੋਹਣੀਏ
ਓ role model dead ਰੱਬ ਰਾਮ ਕਰੇ ਸੋਹਣੀਏ
Record break ਜਿਵੇਂ Tom ਕਰੇ ਸੋਹਣੀਏ
ਇਰਾਦੇ ਮੇਰੇ weak ਨਾ ਅੰਜਾਮ ਕਰੇ ਸੋਹਣੀਏ
ਮੈਂਨੂੰ inspire ਮੇਰੀ mom ਕਰੇ ਸੋਹਣੀਏ
ਓ young age GOAT ਇਹ ਅਵਾਮ ਕਰੇ ਸੋਹਣੀਏ
Proud back home Moosa ਗਾਮ ਕਰੇ ਸੋਹਣੀਏ
Sidhu ਹੁਣ ਵੱਡੇ ਤਾਮ-ਝਾਮ ਕਰੇ ਸੋਹਣੀਏ
ਓ ਗੋਲ਼ੀ ਚੱਲੀ ਵਾਂਗੂ sound ਨਾਮ ਕਰੇ ਸੋਹਣੀਏ
A B C D E F G H I J K L M N O P Q R S T U V W X Y Z #
Copyright © 2012 - 2021 BeeLyrics.Net