Hoya lyrics
 by Jassie Gill
		
		
ਓਏ ਹੋਏ ਹੋਏ ਓਏ ਹੋਏ ਓਏ ਹੋਏ ਓਏ ਹੋਏ ਹੋਏ ਓਏ ਹੋਏ ਓਏ ਹੋਏ
ਓਏ ਹੋਏ ਹੋਏ ਓਏ ਹੋਏ ਓਏ ਹੋਏ ਓਏ ਹੋਏ ਹੋਏ ਓਏ ਹੋਏ ਓਏ ਹੋਏ
ਮੈਨੂ ਆ ਪਸੰਦ Jaguar ਬਲੀਏ bungalow ਮੈਂ ਲੂੰਗਾ ਤੇਰੀ ਮਰਜ਼ੀ ਦਾ
ਮੇਰੀ ਮਰਜ਼ੀ ਦਾ ਚਾਹੀਦਾ ਪ੍ਯਾਰ ਬਲੀਏ
ਹੋ ਵੇਖੀ ਕਿਧਰੇ ਆਪਣੀ ਵਾਰੀ ਕਰ ਦੀ ਨਾ ਇਨਕਾਰ ਨੀ
ਹੋ wedding ਤੇ ਤੈਨੂ bungalow ਲੈ ਦੂ birthday ਤੇ ਤੈਨੂ ਕਾਰ ਨੀ
Gift ਹੋਵੇ ਤੇਰੀ ਮਰਜ਼ੀ ਦੇ ਮੇਰੀ ਮਰਜ਼ੀ ਦਾ ਪ੍ਯਾਰ ਨੀ