At Peace lyrics
by Karan Aujla
[Intro]
ਆਹਾ
Aujla, Ikky
D-D-Daytrip took it to ten, hey
Yeah, ਆਹਾ
Aujla, ਆਹਾ
Yeah
[Verse 1]
ਪੱਕੀ ਆ ਜ਼ਬਾਨ, ਜੀਭ ਕਰੇ ਨਾ slip (ਨਾ)
ਕੁੜਤਾ ਏ ਕਾਲਾ, ਬੀਬਾ ਯਾਰਾਂ ਦੀ drip
Yatch ’ਤੇ Amalfi ਸੀ ਚੱਲੀ sip-sip
ਸਾਲਾ quarter milli ’ਚ ਪਿਆ Europe trip
[Chorus]
ਫਿਰ ਧੜ੍ਹ ਕਾਹਦੀ ਰਹੇ ਥੱਲੇ ਹੋ ਗਈ ਮੁੱਛ ਜੇ ਨੀ
ਸਾਡਾ ਰੱਬ ਰਾਜੀ ਰਹੇ, ਬਾਕੀ ਦੁਨੀਆ ਰੁੱਸ ਜੇ ਨੀ
ਸਾਡਾ ਰੱਬ ਰਾਜੀ ਰਹੇ
[Verse 2]
ਅਸੀਂ ਨਹੀਂਓਂ ਕਿਸੇ ਨਾਲ number ਬਟਾਉਣੇ
ਬੀਬਾ ਅਸੀਂ ਨਹੀਂਓਂ ਕਿਸੇ ਮੁਹਰੇ number ਬਣਾਉਣੇ (ਨਾ)
ਹੱਥ ਨਾ ਛੱਡੇ ਨੀ ਬਸ ਨੀਲੀ ਛੱਤ ਵਾਲਾ
ਮੈਂ ਕਿਹਾ ਰੱਬ ਨੂੰ ਮਨਾਉਣਾ ਅਸੀਂ ਬੰਦੇ ਨਹੀਂ ਮਨਾਉਣੇ
ਮਚਦੇ ਮਚਾਉਣਾ ਦਿੰਦਾ single ਨੀ F (F)
ਓਹਦੀ ਰਾਜ਼ਾ ਬਿਨਾ ਹੈ ਨੀ single breath (ਆਹਾ)
ਕਰਨਾ ਕੀ ਕਾਰਾ ਰੱਖੇ ਯਾਰ Mexico ਆਲੇ
ਰੋਟੀਆਂ ਖਵਾਉਂਦਾ ਨੀ ਏਹ Italian chef
[Chorus]
ਹੱਥ ਓਹਦਾ ਸਿਰ ’ਤੇ ਯਾਰ ਕਿੱਧਾ ਫਿਰ ਰੁੱਕ ਜੇ ਨੀ
ਸਾਡਾ ਰੱਬ ਰਾਜੀ ਰਹੇ, ਬਾਕੀ ਦੁਨੀਆ ਰੁੱਸ ਜੇ ਨੀ
ਸਾਡਾ ਰੱਬ ਰਾਜੀ ਰਹੇ, ਬਾਕੀ ਦੁਨੀਆ ਰੁੱਸ ਜੇ ਨੀ
ਸਾਡਾ ਰੱਬ ਰਾਜੀ ਰਹੇ (ਸਾਡਾ ਰੱਬ ਰਾਜੀ ਰੇ)
[Verse 3]
ਮਿੱਤਰਾਂ ਨੇ ਪਾਈ ਜਿਹੜੀ ਖੁੱਤੀ ਸੁਣ ਬੋਲੇ
ਬੀਬਾ ਵੈਰੀ ਮੇਰੀ ਨੋਕ ਮੇਰੀ ਜੁੱਤੀ ਸੁਣ ਬੋਲੇ
ਜੱਟ ਦੇ ਅਸੂਲਾਂ ’ਚ ਨਈ ਦੋਵੇਂ ਪਾਸੇ ਚੱਲਾਂ
ਤਾਹੀਓਂ ਚਾਰੇ ਪਾਸੇ ਔਜਲੇ ਦੀ ਤੂਤੀ ਸੁਣ ਬੋਲੇ
ਨਾਮ ਬੋਲੇ peak ’ਤੇ ਨੀ ਸੁਣੀ ਲਾ ਕੇ ਕੰਨ
ਚੰਨ ਜਿਹਾ ਗੱਬਰੂ ਚੜ੍ਹਾਉਂਦਾ ਫਿਰੇ ਚੰਨ (ਆਹਾ)
ਯਾਰ ਨਾਲ ਤੁਰਦੇ ਆ ਚੜ੍ਹੇ ਜਿਵੇਂ ਜੰਨ
ਮੈਂ ਕਿਹਾ RM ਗੁੱਟ ’ਤੇ ਆ thirty-zero-one
[Chorus]
ਓਹ ਸਿੱਟਦਾ ਗੱਫੇ ਜਿਹੜਾ ਬੋਚ ਜਏ ਬੋਚ ਜਏ ਨੀ
ਸਾਡਾ ਰੱਬ ਰਾਜੀ ਰਹੇ ਬਾਕੀ ਦੁਨੀਆ ਰੁੱਸ ਜੇ ਨੀ
ਸਾਡਾ ਰੱਬ ਰਾਜੀ ਰਹੇ ਬਾਕੀ ਦੁਨੀਆ ਰੁੱਸ ਜੇ ਨੀ
ਸਾਡਾ ਰੱਬ ਰਾਜੀ ਰਹੇ (ਸਾਡਾ ਰੱਬ ਰਾਜੀ ਰੇ)
[Verse 4]
ਲੱਗਦੇ ਤਾਂ ਉਹ ਨੇ ਜੀਹ'ਤੇ ਸ਼ੱਕ ਵੀ ਨੀ ਪੈੰਦਾ
ਬੀਬਾ ਵੈਰੀ ਦਾ ਫਰਕ ਸਾਨੂੰ ਕੱਖ ਵੀ ਨੀ ਪੈਂਦਾ
ਬੱਗੇ ਦੇ ਮੁੰਡੇ ਦੀ ਸਾਲੇ ਕਰਦੇ ਨੇ ਰੀਸ
ਨੀ ਮੈਂ ਓਥੋਂ ਕੱਢਾ ਨੋਟ ਜਿਥੇ ਹੱਥ ਵੀ ਨੀ ਪੈਂਦਾ
ਬੱਚ ਕੇ ਰਕਾਨੇ ਸੁੱਤੇ ਸ਼ੇਰ ਨਾ ਜਗਾ ਦਈਂ
ਜੰਮਿਆ ਨੀ ਕੋਈ ਨੇੜੇ-ਤੇੜੇ ਤਾਂ ਦਿਖਾ ਦੀ
ਮੋਢੇ ਨਾਲ ਮਿੱਤਰਾਂ ਦੇ ਖਹਿਣ ਗੇ ਕਿੱਥੋਂ ਨੀ ਸਾਨੂੰ
ਹੱਥ ਵੀ ਜੇ ਲੱਗੇ ਸਾਡਾ ਨਾਮ ਬਦਲਾਦੀਂ
[Chorus]
ਫਿਰ ਧੜ੍ਹ ਲਾਹ ਦਈਂ ਹਾਏ, ਵਾਲ ਵੀ ਜੱਟ ਦਾ ਮੁੱਛ ਜੇ ਨੀ
ਸਾਡਾ ਰੱਬ ਰਾਜੀ ਰਹੇ, ਬਾਕੀ ਦੁਨੀਆ ਰੁੱਸ ਜੇ ਨੀ
ਸਾਡਾ ਰੱਬ ਰਾਜੀ ਰਹੇ, ਬਾਕੀ ਦੁਨੀਆ ਰੁੱਸ ਜੇ ਨੀ
ਸਾਡਾ ਰੱਬ ਰਾਜੀ ਰਹੇ, ਬਾਕੀ ਦੁਨੀਆ ਰੁੱਸ ਜੇ ਨੀ
ਸਾਡਾ ਰੱਬ ਰਾਜੀ ਰਹੇ, ਬਾਕੀ ਦੁਨੀਆ ਰੁੱਸ ਜੇ ਨੀ
ਸਾਡਾ ਰੱਬ ਰਾਜੀ ਰਹੇ
[Outro]
D-D-Daytrip took it to ten, hey
ਆਹਾ, Aujla
ਆਹਾ, (Man like Ikky)
ਆਹਾ