7.7 Magnitude lyrics

by

Karan Aujla



[Intro]
Uh! Uh! Uh!

[Verse 1]
ਵੇਲੀਆਂ ਚ ਮੂੜਿਆਂ ਤੇ ਆਸ਼ਿਕੀ ਚ [?] ਨੀ
ਕਿੰਨੇ ਅਸੀਂ ਗੁਣੀਆਂ ਤੇ ਕਿੰਨੇ ਅਸੀਂ [?] ਨੀ
ਕਿੰਨੇਆਂ ਨੇ ਮਿੱਤਰਾਂ ਦੇ ਥਲਾਂ ਵਿਚ ਖਾਡੀਆਂ ਨੀ
ਲੋਕੀ ਜਦੋ ਕੱਠੇ ਹੁੰਦੇ, ਹੋਣ ਗੱਲਾਂ ਸਾਡੀਆਂ ਨੀ
ਕਿੰਨੇ ਕਿੱਡੇ ਨਾਲ ਕੱਢੀ ਖਾਰ ਦੀ
ਠੋਕ ਕਿੰਨੀ ਹਿਕ ਵੈਰਿਆਂ ਦੀ ਸਾਰ ਦੀ
ਜਿੰਨੀ ਵੀ ਮੰਦੀਰ ਗੱਲਾਂ ਮਾਰਦੀ
ਹੁੰਦੀ ਮਹਿਫ਼ਿਲ ਓਹਨਾ ਦੀ, ਗੱਲ ਯਾਰ ਦੀ (uh!)

[Chorus]
ਮਹਿਫ਼ਿਲ ਓਹਨਾ ਦੀ, ਗੱਲ ਯਾਰ ਦੀ (uh!)
ਮਹਿਫ਼ਿਲ ਓਹਨਾ ਦੀ, ਗੱਲ ਯਾਰ ਦੀ (uh!)
ਮਹਿਫ਼ਿਲ ਓਹਨਾ ਦੀ, ਗੱਲ ਯਾਰ ਦੀ
ਸਾਲੀ ਮਹਿਫ਼ਿਲ ਓਹਨਾ ਦੀ, ਗੱਲ ਯਾਰ ਦੀ!

[Verse 2]
ਇੱਕ ਕਹਿੰਦਾ, ਇਕ ਸਾਲ ਸਰਿਆ ਲਈ lucky ਆਉਂਦੇ
ਦੂਜਾ ਕਹਿੰਦਾ, ਨਾ-ਨਾ ਬਾਬਾ ਏ ਤਾ ਸਾਲਾ ਢੱਕੀ ਆਉਂਦੇ
ਤੀਜਾ ਕਹਿੰਦਾ, ਰਗਾਂ ਦੇਖ ਲਗੇ, ਮਾਲ ਚੱਕੀ ਆਉਂਦੇ
ਚੌਥਾ ਕਹਿੰਦਾ, ਛੇੜ ਓਹਨਾ, ਮੋਡ਼ੇ ਟੰਗੇ ਬਖ਼ੀ ਆਉਂਦੇ
ਕਿਵੇਂ ਕਿੱਥੇ ਕਿੱਟੇ ਹੋਏ ਸ਼ਿਕਾਰ ਦੀ
ਕਿੱਥੇ ਬੈਰ, ਕਿੱਡੇ ਨਾ ਪਿਆਰ ਦੀ
ਕਿੰਨੀਕ ਕਲਾ ਹੈ ਕਲਾਕਾਰ ਦੀ
ਸਾਲੀ ਮਹਿਫ਼ਿਲ ਓਹਨਾ ਦੀ, ਗੱਲ ਯਾਰ ਦੀ (uh!)
[Chorus]
ਮਹਿਫ਼ਿਲ ਓਹਨਾ ਦੀ, ਗੱਲ ਯਾਰ ਦੀ (uh!)
ਮਹਿਫ਼ਿਲ ਓਹਨਾ ਦੀ, ਗੱਲ ਯਾਰ ਦੀ (uh!)
ਮਹਿਫ਼ਿਲ ਓਹਨਾ ਦੀ, ਗੱਲ ਯਾਰ ਦੀ
ਸਾਲੀ ਮਹਿਫ਼ਿਲ ਓਹਨਾ ਦੀ, ਗੱਲ ਯਾਰ ਦੀ!

[Verse 3]
ਜਦੋ ਕਿੱਥੇ ਜਵਾਨ ਲੋਕੀ ਕਿੰਨੇ ਮੇਰੇ [?] ਹੁੰਦੇ
ਕਿੰਨੇ ਚਿੱਟੇ ਚੀਨਿਆਂ ਨੀ ਕਿੰਨੇ ਘੋੜੇ ਕਾਲੇ ਹੁੰਦੇ
ਜਦੋ ਯਾਰ ਨਾਲਏ ਹੁੰਦੇ, ਜੀਬਾਂ ਉੱਤੇ ਤਾਲੇ ਹੁੰਦੇ
ਚੱਕਦਾ ਨੀ ਫ਼ੋਨ ਕਹਿੰਦੇ, ਜਿਵੇਂ ਮੇਰੇ ਸਾਲੇ ਹੁੰਦੇ
ਕਿੰਨੀਕ ਜਰਕ ਜੁੱਤੀ ਮਾਰਦੀ
ਕਿੰਨੀਕ ਕਮਾਇਆ ਨੀ ਸਟਾਰ ਦੀ
ਕਿੱਡਾ-ਕਿੱਡਾ ਜੇਬ ਸਾਡੀ ਸਾਰ ਦੀ
ਸਾਲੀ ਮਹਿਫ਼ਿਲ ਓਹਨਾ ਦੀ, ਗੱਲ ਯਾਰ ਦੀ (uh!)

[Chorus]
ਮਹਿਫ਼ਿਲ ਓਹਨਾ ਦੀ, ਗੱਲ ਯਾਰ ਦੀ (uh!)
ਮਹਿਫ਼ਿਲ ਓਹਨਾ ਦੀ, ਗੱਲ ਯਾਰ ਦੀ (uh!)
ਮਹਿਫ਼ਿਲ ਓਹਨਾ ਦੀ, ਗੱਲ ਯਾਰ ਦੀ
ਸਾਲੀ ਮਹਿਫ਼ਿਲ ਓਹਨਾ ਦੀ, ਗੱਲ ਯਾਰ ਦੀ!

[Verse 4]
ਆਪਣੇ ਨਾਲ ਮੈਚ ਲਾਕੇ
ਆਪੇ ਜੀਤੀ-ਹਾਰੀ ਜਾਂਦੇ
ਡਰਰਾ ਫ਼ਿਰੀ ਤਰੜੀ ਜਾਂਦੇ
ਕਿਵੇਂ ਕੱਲਾ ਕਰੀ ਜਾਂਦੇ
ਇਕ ਬੈਠਾ ਮਿੱਤਰਾਂ ਤੋਂ
ਨੈੱਟ ਉੱਤੇ ਸੱਡੀ ਜਾਂਦੇ
ਗੱਲ ਮੇਰੀ ਕਰੀ ਜਾਂਦੇ
ਨਾਮ ਲੈਣੋ ਡਰੀ ਜਾਂਦੇ
ਕਿੰਨੀ ਮੱਚੇ ਲੰਡੂਆਂ ਦੀ ਡਾਰ ਦੀ
ਕਿਵੇਂ ਮੇਰੀ ਅੱਖ ਵੈਰੀ ਥਾਰ ਦੀ
ਕਿੰਨੀ ਭੁੱਖੀ ਦੁਨੀਆ ਦੇਦਾਰ ਦੀ
ਸਾਲੀ ਮਹਿਫ਼ਿਲ ਓਹਨਾ ਦੀ, ਗੱਲ ਯਾਰ ਦੀ (uh!)
[Chorus]
ਮਹਿਫ਼ਿਲ ਓਹਨਾ ਦੀ, ਗੱਲ ਯਾਰ ਦੀ (uh!)
ਮਹਿਫ਼ਿਲ ਓਹਨਾ ਦੀ, ਗੱਲ ਯਾਰ ਦੀ (uh!)
ਮਹਿਫ਼ਿਲ ਓਹਨਾ ਦੀ, ਗੱਲ ਯਾਰ ਦੀ
ਸਾਲੀ ਮਹਿਫ਼ਿਲ ਓਹਨਾ ਦੀ, ਗੱਲ ਯਾਰ ਦੀ!
ਮਹਿਫ਼ਿਲ ਓਹਨਾ ਦੀ, ਗੱਲ ਯਾਰ ਦੀ
ਸਾਲੀ ਮਹਿਫ਼ਿਲ ਓਹਨਾ ਦੀ, ਗੱਲ ਯਾਰ ਦੀ!
ਮਹਿਫ਼ਿਲ ਓਹਨਾ ਦੀ, ਗੱਲ ਯਾਰ ਦੀ
ਸਾਲੀ ਮਹਿਫ਼ਿਲ ਓਹਨਾ ਦੀ, ਗੱਲ ਯਾਰ ਦੀ!

[Instrumental Outro]
A B C D E F G H I J K L M N O P Q R S T U V W X Y Z #
Copyright © 2012 - 2021 BeeLyrics.Net