Take Notes lyrics
by Sidhu Moose Wala
[Intro]
ਹੋ ਗਿਆ recording
Start ਹੋ ਗਿਆ (Start ਹੋ ਗਿਆ, Start ਹੋ ਗਿਆ)
ਇਕ ਦੋ ਗੱਲਾਂ ਕਰਣੀਆਂ ਸੀ
ਥੋੜੀ ਜ਼ਿੰਦਗੀ ਵਾਸਤੇ ਠੀਕ ਰਹਿਣਗੀਆਂ
ਕਿਉਂਕਿ ਮੇਰੀ ਜ਼ਿੰਦਗੀ 'ਚ ਮੈਂ ਏਹ ਚੀਜ਼ਾਂ ਸਿੱਖੀਆਂ
ਤੇ ਤੁਹਾਨੂੰ ਦੱਸਣੀਆਂ ਮੇਰਾ ਫਰਜ਼ ਏ
So better you take notes
ਬਹੁਤ ਕੰਮ ਆਉਣ ਵਾਲੀਆਂ ਗੱਲਾਂ
I-i-It's JayB
[Verse 1]
ਓ ਸਾਡਾ Sidhu ਏ Sidhu ਓ ਲੱਗਦਾ
ਪਹਿਲਾਂ ਮੇਰੇ ਬਾਰੇ ਤੁਹਾਨੂੰ ਭਾਈ ਕਹਿੰਦੇ
ਫਿਰ ਕਹਿਣਾ ਓ ਤਾਂ ਬੱਸ ਸਾਡੇ ਸਿਰ ਤੇ
ਫਿਰ ਮੇਰੇ ਸਾਲੇ ਓ ਬੁਰਾਈ ਕਹਿੰਦੇ
ਓ ਪਰਖ ਕੇ ਦੇਖੀ ਏ ਔਕਾਤ ਸਭ ਦੀ
ਸਾਲ ਹੋਇਆ ਮੈਂ ਤਾਂ ਫਾਹੇ ਵੱਧੇ ਹੋਏ ਨੇ
[Chorus]
ਓ 2-3 ਝੂਠ ਨੇ, ਬੁਲਾ ਨਾ ਲਏਓ
ਪਹਿਲੀ ਕਹਿਣਾ ਮਿੱਤਰਾਂ ਨੇ ਛੱਡੇ ਹੋਏ ਨੇ (Aye)
ਨਾਉਂ ਮੇਰਾ ਸੁਣ, ਨੇੜੇ ਲਾ ਨਾ ਲਏਓ
ਪਹਿਲੀ ਕਹਿਣਾ ਮਿੱਤਰਾਂ ਨੇ ਛੱਡੇ ਹੋਏ ਨੇ (Hayee)
[Verse 2]
ਓ ਬਹੁਤ ਦਿਤੀ ਇੱਜ਼ਤ ਸੀ, ਰਾਸ਼ ਨਹੀਂ ਆਈ
ਅੱਲੇ ਪੱਲੇ ਕੱਖ ਨਹੀਂ, ਹੰਕਾਰੇ ਹੋਏ ਨੇ
ਏਹਨਾ ਪਿੱਛੇ ਫਿਰੋ ਨਾ ਤੜਾਉਂਦੇ ਗੱਡੀਆਂ
ਮੈਂ ਵੀ att Fortuner 'ਚ ਤਾਰੇ ਹੋਏ ਨੇ
ਹੋ ਸਾਰ ਲਓ ਜੇ ਏਹਨਾ ਬਿਨਾ ਸਾਰ ਸਕਦੇ
ਕਿਸੇ ਬਿਨਾ ਖੜੇ ਕਦੋਂ ਗੱਢੇ ਹੋਏ ਨੇ
[Chorus]
ਓ 2-3 ਝੂਠ ਨੇ, ਬੁਲਾ ਨਾ ਲਏਓ
ਪਹਿਲੀ ਕਹਿਣਾ ਮਿੱਤਰਾਂ ਨੇ ਛੱਡੇ ਹੋਏ ਨੇ (Aye)
ਨਾਉਂ ਮੇਰਾ ਸੁਣ, ਨੇੜੇ ਲਾ ਨਾ ਲਏਓ
ਪਹਿਲੀ ਕਹਿਣਾ ਮਿੱਤਰਾਂ ਨੇ ਛੱਡੇ ਹੋਏ ਨੇ (Hayee)
[Verse 3]
ਊ ਰੱਖੇਓ ਨਾ ਵਹਮ ਤੁਹਾਡਾ ਸਾਥ ਦੇਣਗੇ
ਜਿਹਨਾਂ ਦੇ ਜਮੀਰ ਭੰਡੇ ਖਾਲੀ ਵਰਗੇ
ਜਿਹਦਾ ਚਿੱਟ ਕਰੇ ਪਿੱਛੇ ਪਾ ਕੇ ਲੈ ਜਾਵੇ
ਏਹ ਬੰਦੇ ਸਰਪੰਚਾਂ ਦੀ ਟਰਾਲੀ ਵਰਗੇ
ਊ ਦੋਗਲੇ ਦੀ ਜੀਭ ਹਈ ਨੀ ਪੈਰ ਝੂਠ ਦੇ
ਰਾਤ ਦੇ ਵਪਾਰੀ, ਸਵੇਰੇ ਲੱਠੇ ਹੋਏ ਨੇ
[Chorus]
ਓ 2-3 ਝੂਠ ਨੇ, ਬੁਲਾ ਨਾ ਲਏਓ
ਪਹਿਲੀ ਕਹਿਣਾ ਮਿੱਤਰਾਂ ਨੇ ਛੱਡੇ ਹੋਏ ਨੇ (Aye)
ਨਾਉਂ ਮੇਰਾ ਸੁਣ, ਨੇੜੇ ਲਾ ਨਾ ਲਏਓ
ਪਹਿਲੀ ਕਹਿਣਾ ਮਿੱਤਰਾਂ ਨੇ ਛੱਡੇ ਹੋਏ ਨੇ (Hayee)
[Verse 4]
ਊ ਕਈ ਕਲਾਕਾਰਾਂ ਨੇ threat ਭੇਜੇਆ
Dirbe 'ਚ ਲਾਏ ਇਕ show ਕਰਕੇ
ਵੱਡਿਆਂ ਨੇ ਜੋਰ ਲਾਇਆ ਸਾਹਾਂ ਸਿੱਟਣਾ
ਦੱਬੇਆ ਨਹੀਂ ਪੁੱਤ, ਪਿੱਛੇ ਪਿਉ ਕਰਕੇ
ਊ ਬਿਨਾ ਕਹੇ ਸਕੀਰੀ, ਮੇਰੇ ਚਾਚੇ ਬਣ ਗਏ
ਅਸੀਂ ਕਿਹੜਾ card ਪਾ ਕੇ ਸਾਡੇ ਹੋਏ ਨੇ
[Chorus]
ਓ 2-3 ਝੂਠ ਨੇ, ਬੁਲਾ ਨਾ ਲਏਓ
ਪਹਿਲੀ ਕਹਿਣਾ ਮਿੱਤਰਾਂ ਨੇ ਛੱਡੇ ਹੋਏ ਨੇ (Aye)
ਨਾਉਂ ਮੇਰਾ ਸੁਣ, ਨੇੜੇ ਲਾ ਨਾ ਲਏਓ
ਪਹਿਲੀ ਕਹਿਣਾ ਮਿੱਤਰਾਂ ਨੇ ਛੱਡੇ ਹੋਏ ਨੇ (Hayee)
[Outro]
Who knows what the f*ck is going on b*tch!
Uhh