Balenci lyrics
by Shubh
[Intro]
[?]
ਹੋਵਾਂ ਪਿੰਡ ਲਾਵਾਂ ਮੋਢ ਉੱਤੇ ਖੇਸੀ
ਜਾਵਾਂ ਸ਼ਹਿਰ ਦੇਖ ਪੈਰਾਂ 'ਚ Balenci
ਪਿੰਡਾਂ ਢੱਕਦੀ drip ਆ pricey
ਹੈ ਨੀ ਮਿੱਤਰਾਂ ਕੋ ਸ਼ੈਹ ਕੇਹੜੀ ਦੱਸ ਬਿੱਲੋ ਐਸੀ
[Chorus]
ਹੋਵਾਂ ਪਿੰਡ ਲਾਵਾਂ ਮੋਢ ਉੱਤੇ ਖੇਸੀ
ਜਾਵਾਂ ਸ਼ਹਿਰ ਦੇਖ ਪੈਰਾਂ 'ਚ Balenci
ਪਿੰਡਾਂ ਢੱਕਦੀ drip ਆ pricey
ਹੈ ਨੀ ਮਿੱਤਰਾਂ ਕੋ ਸ਼ੈਹ ਕੇਹੜੀ ਦੱਸ ਬਿੱਲੋ ਐਸੀ
[Verse 1]
ਪੂਰਾ Legendary sh*t ਆ ਡਿਫੈਂਡਰਾਂ ਰੱਖੀਆਂ
ਪਿੰਡ ਨੁੱਕਰੀ ਰੱਖੀ ਆ Rari ਬੰਦਰਾਂ ਰੱਖੀ ਆ
ਚਾਲ ਹਾਥੀ ਆਲੀ ਰੱਖੀ ਮੇਰੇ ਬੈਕ ਤੇ ਨਾ ਬੋਲੀ
ਨੀ ਮੈਂ ਤੁੰਨ ਕੇ ਕਤੇੜਾ ਲਈ ਆ ਚੈਂਬਰਾਂ ਰੱਖੀ ਆ
ਬੰਨਾਂ ਸੱਤ ਮੀਟਰਾਂ ਆਲੀ full voile ਦੀ ਕੁੜੇ
ਗੱਲ ਮੇਰੇ ਨਾ ਕਰੀ ਜੇ ਕਰੀ ਪਹਿਲ ਦੀ ਕੁੜੇ
ਭੰਨਾਂ ਅੱੜੀਆਂ ਕਿਵੇਂ ਮੈਂ ਪੁੱਛੀ ਲੰਡੂਆਂ ਕੋਲੋਂ
ਪੁੱਛੀ billboard ਥੁੱਕ ਆ ਮਝੈਲ ਦੀ ਕੁੜੇ ਨੀ
ਕੰਬਾ ਛੇੜ ਦਵਾਂ ਉੱਤਰਾਂ ਮੈਦਾਨ 'ਚ ਜਦੋਂ ਵੀ
ਖਾਵਾਂ ਹੱਕ ਦੀ ਕਮਾਈ ਸਾਲੇ ਦੱਸਦੇ ਆ lobby
ਕਦੇ ਸੋਚਿਆ ਨੀ ਇਹਨਾਂ ਕੀ ਆ ਸੋਚਦੇ ਨੇ ਲੋਕੀ
ਕੀਤੀ ਅੱਤ ਲਿਖੀ ਥੋੜ੍ਹੀ ਮੁੰਡੇ ਕਹਿਣ ਮੈਨੂੰ Kobe
[Pre-Chorus]
[?]
(ਕੀਤੀ ਅੱਤ ਲਿਖੀ ਥੋੜ੍ਹੀ ਮੁੰਡੇ ਕਹਿਣ ਮੈਨੂੰ Kobe)
[Chorus]
ਹੋਵਾਂ ਪਿੰਡ ਲਾਵਾਂ ਮੋਢ ਉੱਤੇ ਖੇਸੀ
ਜਾਵਾਂ ਸ਼ਹਿਰ ਦੇਖ ਪੈਰਾਂ 'ਚ Balenci
ਪਿੰਡਾਂ ਢੱਕਦੀ drip ਆ pricey
ਹੈ ਨੀ ਮਿੱਤਰਾਂ ਕੋ ਸ਼ੈਹ ਕੇਹੜੀ ਦੱਸ ਬਿੱਲੋ ਐਸੀ
[Verse 2]
ਚੈਨੀ ਹੀਰਿਆਂ ਦੀ ਕਾਹਦੀ ਨਿਰਾ ਸੰਗਲ ਏ ਪਾਇਆ
ਨਵਾਂ ਚੱਕਿਆ ਬੇਰੇਟਾ side bag'ਚ ਫਸਾਇਆ
ਏਥੇ ਕੁੱਤਿਆਂ ਦੇ ਨਾਲੋਂ ਜਾਦਾ ਵਫਾਦਾਰੀ ਚੱਲੇ
Tatto hood ਆਲਾ ਬਿੱਲੋ ਤਾਜ਼ਾ ਪਿੱਠ ਤੇ ਛਪਾਇਆ
ਮੁੰਡੇ feelingਗਾਂ ਨੇ ਲੈਂਦੇ ਵੱਡੇ studio 'ਚ ਜਾ
ਏਥੇ closet'ਆ 'ਚ banger ਨੇ ਛੱਡ ਤੇ ਬਣਾ
ਹੁੰਦੇ ਭੱਜ ਕੇ ਨੇ sign ਇਹਨਾਂ label’ਆ ਦੇ ਨਾਲ
ਤਾਹੀਂ ਟੱਕਰ ਦਾ ਸਾਡਾ ਕੋਈ ਲੱਭਦਾ ਹੀ ਨਾ
ਮੁੰਡੇ battle' ਕਰਾਉਣ ਏਥੇ rap ਦੀਆਂ ਸ਼ਾਮੀ
ਆਉਂਦੇ ਚੜ੍ਹ ਕੇ ਰਕਾਨੇ ਲਾਟਾਂ ਮਾਰਦੀ ਜਵਾਨੀ
ਅੱਗ mic ਉੱਤੇ ਲਾ ਦਾਂ ਕੇਰਾਂ verse ਜੇ ਗਾ ਦਾਂ
ਗਾਣਾ ਢਾਲਦਾ ਤਬਾਹੀ ਜਿਵੇਂ ਆਉਂਦੀ ਆ ਸੁਨਾਮੀ
[Pre-Chorus]
[?]
(ਆਉਂਦੀ ਆ ਸੁਨਾਮੀ)
[Chorus]
ਹੋਵਾਂ ਪਿੰਡ ਲਾਵਾਂ ਮੋਢ ਉੱਤੇ ਖੇਸੀ
ਜਾਵਾਂ ਸ਼ਹਿਰ ਦੇਖ ਪੈਰਾਂ 'ਚ Balenci
ਪਿੰਡਾਂ ਢੱਕਦੀ drip ਆ pricey
ਹੈ ਨੀ ਮਿੱਤਰਾਂ ਕੋ ਸ਼ੈਹ ਕੇਹੜੀ ਦੱਸ ਬਿੱਲੋ ਐਸੀ
[Outro]
[?]
(ਹੈ ਨੀ ਮਿੱਤਰਾਂ ਕੋ ਸ਼ੈਹ ਕੇਹੜੀ ਦੱਸ ਬਿੱਲੋ ਐਸੀ)