Radio lyrics

by

Diljit Dosanjh

[Verse 1]
ਜਦੋਂ ਨੱਚਦੀ ਏ ਜਾਗੋ ਚੇ, ਅੱਗ ਲੱਗਦੀ Chicago ਚੇ

ਤੇਰੀ ਬੱਲੇ-ਬੱਲੇ ਹੋ ਤੇਰੇ ਚੱਲੇ ਤੱਕ show
ਤੇਰੇ ਤੇ ਲੁਧਿਆਣੇ ਵਾਲਾ ਮੁੰਡਾ ਮਾਰਦਾ, ਪਿੰਡਾਂ ਵਿਚੋਂ
ਪਿੰਡਾਂ ਵਿਚੋਂ

[Chorus]
ਪਿੰਡਾਂ ਵਿਚੋਂ ਵੱਜੇ ਰੇਡੀਓ, ਤੇਰੇ ਹੁਸਨ ਦੀ ਚਰਚਾ ਕਰਦਾ

ਪਿੰਡਾਂ ਵਿਚੋਂ ਵੱਜੇ ਰੇਡੀਓ

[Verse 2]
ਰੰਗ ਹੈ ਗੁਲਾਬੀ ਤੇਰੇ ਸੂਟ ਲਾਲ ਲਾਲ ਨੀ
ਤਿਲਕ ਨਾ ਜਾਵੇ ਕੀਤੇ ਚੁੰਨੀ ਨੂੰ ਸੰਬਾਲ ਨੀ
ਤੇਰੇ ਰੇਸ਼ਮੀ ਜੇ ਰੰਗ ਕੂਲੇ ਹੱਥਾਂ ਵਿਚ ਵਾਂਗ
ਜਦੋਂ ਛਣਕ ਡੀ ਮੁੰਡਾ ਹਾਉਕੇ ਭਰਦਾ
ਪਿੰਡਾਂ ਵਿਚੋਂ

[Chorus]
ਪਿੰਡਾਂ ਵਿਚੋਂ ਵੱਜੇ ਰੇਡੀਓ, ਤੇਰੇ ਹੁਸਨ ਦੀ ਚਰਚਾ ਕਰਦਾ
ਪਿੰਡਾਂ ਵਿਚੋਂ ਵੱਜੇ ਰੇਡੀਓ, ਤੇਰੇ ਹੁਸਨ ਦੀ ਚਰਚਾ ਕਰਦਾ
ਪਿੰਡਾਂ ਵਿਚੋਂ ਵੱਜੇ ਰੇਡੀਓ

[Verse 3]
ਨੈਣਾ ਵਾਲੇ camera ਨੇ photo ਤੇਰੀ ਖਿੱਚਣੀ
ਚੱਤੋਂ ਪਹਿਰ ਰਹਿੰਦਾ ਇਹ ਧਿਆਨ ਤੇਰੇ ਵਿਚ ਨੀ
ਨੈਣਾ ਵਾਲੇ camera ਨੇ photo ਤੇਰੀ ਖਿੱਚਣੀ
ਚੱਤੋਂ ਪਹਿਰ ਰਹਿੰਦਾ ਇਹ ਧਿਆਨ ਤੇਰੇ ਵਿਚ ਨੀ
ਮੇਨੂ ਹੋ ਗਿਆ ਪਯਾਰ ਗੱਲ ਹੋਗੀ ਬੱਸੋਂ ਬਾਹਰ
ਨਈਓਂ ਤੇਰੇ ਬਿਨਾ ਹੁਣ ਮੇਰਾ ਸਰਦਾ
[Chorus]
ਪਿੰਡਾਂ ਵਿਚੋਂ ਵੱਜੇ ਰੇਡੀਓ, ਤੇਰੇ ਹੁਸਨ ਦੀ ਚਰਚਾ ਕਰਦਾ
ਪਿੰਡਾਂ ਵਿਚੋਂ ਵੱਜੇ ਰੇਡੀਓ, ਤੇਰੇ ਹੁਸਨ ਦੀ ਚਰਚਾ ਕਰਦਾ
ਪਿੰਡਾਂ ਵਿਚੋਂ ਵੱਜੇ ਰੇਡੀਓ

[Verse 4]
ਵਿਹੜੇ ਵਿਚ ਬਹਿਕੇ ਜਦੋਂ ਕੁੱਟਦੀਏ ਚਰਖਾ
ਸਹੇਲੀਆਂ ਨ ਫੋਲੇ ਦੀਆਂ ਦਿਲ ਵਾਲਾ ੜਰਕਾ
ਕਰੇ ਮੇਰੇ ਲਾਇ ਸ਼ਿੰਗਾਰ ਤੇਰਾ ਹੋਇਆ ਸਰਦਾਰ
ਫਿਰ ਰੱਖ ਦੀਏ ਦਾਸ ਕਾਹਤੋਂ ਪਰਦਾ
ਪਿੰਡਾਂ ਵਿਚੋਂ
ਪਿੰਡਾਂ ਵਿਚੋਂ

[Chorus]
ਪਿੰਡਾਂ ਵਿਚੋਂ ਵੱਜੇ ਰੇਡੀਓ, ਤੇਰੇ ਹੁਸਨ ਦੀ ਚਰਚਾ ਕਰਦਾ
ਪਿੰਡਾਂ ਵਿਚੋਂ ਵੱਜੇ ਰੇਡੀਓ, ਤੇਰੇ ਹੁਸਨ ਦੀ ਚਰਚਾ ਕਰਦਾ
ਪਿੰਡਾਂ ਵਿਚੋਂ ਵੱਜੇ ਰੇਡੀਓ, ਤੇਰੇ ਹੁਸਨ ਦੀ ਚਰਚਾ ਕਰਦਾ
ਪਿੰਡਾਂ ਵਿਚੋਂ ਵੱਜੇ ਰੇਡੀਓ, ਤੇਰੇ ਹੁਸਨ ਦੀ ਚਰਚਾ ਕਰਦਾ
ਪਿੰਡਾਂ ਵਿਚੋਂ ਵੱਜੇ ਰੇਡੀਓ, ਤੇਰੇ ਹੁਸਨ ਦੀ ਚਰਚਾ ਕਰਦਾ
ਪਿੰਡਾਂ ਵਿਚੋਂ ਵੱਜੇ ਰੇਡੀਓ
A B C D E F G H I J K L M N O P Q R S T U V W X Y Z #
Copyright © 2012 - 2021 BeeLyrics.Net