Chill Mardi lyrics

by

Diljit Dosanjh



(ਹੋ ਮੁੰਡਿਆਂ ਦੇ)

[Verse 1]
ਹੋ ਮੁੰਡਿਆਂ ਦੇ ਸਿਨਿਆਂ ਚੋਂ
ਕੱਢ ਕੱਢ ਪੈਰਾਂ ਵਿੱਚ ਦਿਲ ਮਾਰਦੀ (ਦਿਲ ਮਾਰਦੀ)
ਹੋ ਮੁੰਡਿਆਂ ਦੇ ਸਿਨਿਆਂ ਚੋਂ
ਕੱਢ ਕੱਢ ਪੈਰਾਂ ਵਿੱਚ ਦਿਲ ਮਾਰਦੀ

[Chorus]
ਹੋ ਲੁਧਿਆਣਾ ਬੈਠਾ ਮੁੰਡਾ ਰੋਵੇ
ਕੁੜੀ ਲਾਹੌਰ ਚਿੱਲ ਮਾਰਦੀ
ਹੋ ਲੁਧਿਆਣਾ ਬੈਠਾ ਮੁੰਡਾ ਰੋਵੇ
ਕੁੜੀ ਲਾਹੌਰ ਚਿੱਲ ਮਾਰਦੀ
ਹੋ ਲੁਧਿਆਣਾ ਬੈਠਾ ਮੁੰਡਾ ਰੋਵੇ
ਕੁੜੀ ਲਾਹੌਰ ਚਿੱਲ ਮਾਰਦੀ

[Verse 2]
ਹੋ ਆਸ਼ਿਕਾਂ ਦੇ, ਹੋ ਆਸ਼ਿਕਾਂ ਦੇ
ਮੂੰਹ ਉੱਤੇ LV ਦੋਰ ਆਲੇ ਬਿੱਲ ਮਾਰਦੀ (ਬਿੱਲ ਮਾਰਦੀ)
ਹੋ ਆਸ਼ਿਕਾਂ ਦੇ
ਮੂੰਹ ਉੱਤੇ LV ਦੋਰ ਆਲੇ ਬਿੱਲ ਮਾਰਦੀ

[Chorus]
ਹੋ ਲੁਧਿਆਣਾ ਬੈਠਾ ਮੁੰਡਾ ਰੋਵੇ
ਕੁੜੀ ਲਾਹੌਰ ਚਿੱਲ ਮਾਰਦੀ
ਹੋ ਲੁਧਿਆਣਾ ਬੈਠਾ ਮੁੰਡਾ ਰੋਵੇ
ਕੁੜੀ ਲਾਹੌਰ ਚਿੱਲ ਮਾਰਦੀ
ਹੋ ਲੁਧਿਆਣਾ ਬੈਠਾ ਮੁੰਡਾ ਰੋਵੇ
ਕੁੜੀ ਲਾਹੌਰ ਚਿੱਲ ਮਾਰਦੀ
(ਹੋ ਆਸ਼ਿਕਾਂ ਦੇ)
(ਚਿੱਲ ਮਾਰਦੀ)
(ਲੁਧਿਆਣਾ ਬੈਠਾ ਮੁੰਡਾ ਰੋਵੇ
ਕੁੜੀ ਲਾਹੌਰ ਚਿੱਲ ਮਾਰਦੀ)
(ਹੋ ਲੁਧਿਆਣਾ ਬੈਠਾ ਮੁੰਡਾ ਰੋਵੇ
ਕੁੜੀ ਲਾਹੌਰ ਚਿੱਲ ਮਾਰਦੀ)

[Verse 3]
ਹੋ ਕੰਗਣਾ ਕਰਾਚੀ ਦਾ ਲਹੰਗਾ ਲੁਧਿਆਣੇ ਤੋਂ
ਕੋਕਾ ਕੋਲਕਾਤਾ ਓ ਲੈ ਆਇਆ ਸੀ
ਆਪ ਨਹੀਂ ਸੀ ਤਪਿਆਂ ਮੈਂ ਚੰਡੀਗੜ੍ਹ ਕਦੇ
ਤੈਨੂੰ ਪਰ ਪੈਰਿਸ ਘੁਮਾਇਆ ਸੀ

[Verse 4]
ਹੋ ਵਾਲ ਜੇ ਘੁਮਾਈ ਜਾਵੇ ਅੱਗ ਜਿਹੀ ਲਵਾਈ ਜਾਵੇ
ਅੱਖਾਂ ਨਾਲ ਖਾਵੇ ਬੜੇ ਬੈਲੀ ਆਏ ਲਿਸ਼ਕੇ
ਆਈ ਜਾਵੇ ਜਾਈ ਜਾਵੇ ਲੱਕ ਮਟਕਾਈ ਜਾਵੇ
ਹੱਥ ਚ ਨਾ ਆਵੇ ਬੜੇ ਬੈਲੀ ਆਏ ਲਿਸ਼ਕੇ

[Pre-Chorus]
ਹਾਏ ਕੰਧ ਉੱਤੇ ਜਾਨੀ ਦਾ ਦਿਲ ਟੰਗ ਕੇ ਗੇਲ ਉੱਤੇ ਕਿੱਲ ਮਾਰਦੀ (ਕਿੱਲ ਮਾਰਦੀ)
ਹਾਏ ਕੰਧ ਉੱਤੇ ਜਾਨੀ ਦਾ ਦਿਲ ਟੰਗ ਕੇ ਗੇਲ ਉੱਤੇ ਕਿੱਲ ਮਾਰਦੀ

[Chorus]
ਹੋ ਲੁਧਿਆਣਾ ਬੈਠਾ ਮੁੰਡਾ ਰੋਵੇ
ਕੁੜੀ ਲਾਹੌਰ ਚਿੱਲ ਮਾਰਦੀ
ਹੋ ਲੁਧਿਆਣਾ ਬੈਠਾ ਮੁੰਡਾ ਰੋਵੇ
ਕੁੜੀ ਲਾਹੌਰ ਚਿੱਲ ਮਾਰਦੀ
ਹੋ ਲੁਧਿਆਣਾ ਬੈਠਾ ਮੁੰਡਾ ਰੋਵੇ
ਕੁੜੀ ਲਾਹੌਰ ਚਿੱਲ ਮਾਰਦੀ
[Verse 5]
ਹੋ ਮੇਰੇ ਦਿੱਤੇ ਸੈਂਡਲ ਤੂੰ ਪਾ ਕੇ ਗੋਰੀਏ
ਗੋਰੇਆ ਦੀ ਗਲੀ ਵਿੱਚ ਗੇੜੇ ਮਾਰਦੀ
ਟਾਇਰਾਂ ਵਿਚੋਂ ਨਿਕਲ ਗਈ ਅੱਗ ਅਲ੍ਹੜੇ
ਚੀਖ ਤੂੰ ਕੱਢਤੀ ਹਾਏ ਨੀ ਮੇਰੀ ਕਾਰ ਦੀ

[Pre-Chorus]
ਨੀ ਤੂੰ ਜੱਟ ਦੀ ਫਰਾਰੀ ਵਿੱਚ ਘੁੰਮਦੀ, ਫਰਾਰੀ ਗੇਲ ਛੇਲ ਮਾਰਦੀ

[Chorus]
ਹੋ ਲੁਧਿਆਣਾ ਬੈਠਾ ਮੁੰਡਾ ਰੋਵੇ
ਕੁੜੀ ਲਾਹੌਰ ਚਿੱਲ ਮਾਰਦੀ
ਹੋ ਲੁਧਿਆਣਾ ਬੈਠਾ ਮੁੰਡਾ ਰੋਵੇ
ਕੁੜੀ ਲਾਹੌਰ ਚਿੱਲ ਮਾਰਦੀ
(ਹੋ ਲੁਧਿਆਣਾ ਬੈਠਾ ਮੁੰਡਾ ਰੋਵੇ
ਕੁੜੀ ਲਾਹੌਰ ਚਿੱਲ ਮਾਰਦੀ)

[Verse 6]
ਹੋ ਚਾਲ ਤੋਂ ਤੂੰ ਲੱਗੇ ਕਿਸੇ ਰਾਣੀ ਵਰਗੀ
ਮੇਰੇ ਹੱਥਾਂ ਚੋਂ ਡਿੱਲਕ ਗਈ ਪਾਣੀ ਵਰਗੀ
ਹੋ ਚਾਲ ਤੋਂ ਤੂੰ ਲੱਗੇ ਕਿਸੇ ਰਾਣੀ ਵਰਗੀ
ਮੇਰੇ ਹੱਥਾਂ ਚੋਂ ਡਿੱਲਕ ਗਈ ਪਾਣੀ ਵਰਗੀ

[Pre-Chorus]
ਹੋ ਕਹਿੰਦੀ ਜੱਟ ਕਲਾਕਾਰ, ਤੀਜਾ ਅਮਲੀ ਨੂੰ ਜਦੋਂ ਮਾਰੇ ਢਿੱਲ ਮਾਰਦੀ
[Chorus]
ਹੋ ਲੁਧਿਆਣਾ ਬੈਠਾ ਮੁੰਡਾ ਰੋਵੇ
ਕੁੜੀ ਲਾਹੌਰ ਚਿੱਲ ਮਾਰਦੀ
ਹੋ ਲੁਧਿਆਣਾ ਬੈਠਾ ਮੁੰਡਾ ਰੋਵੇ
ਕੁੜੀ ਲਾਹੌਰ ਚਿੱਲ ਮਾਰਦੀ
ਹੋ ਲੁਧਿਆਣਾ ਬੈਠਾ ਮੁੰਡਾ ਰੋਵੇ
ਕੁੜੀ ਲਾਹੌਰ ਚਿੱਲ ਮਾਰਦੀ
(ਚਿੱਲ ਮਾਰਦੀ)
A B C D E F G H I J K L M N O P Q R S T U V W X Y Z #
Copyright © 2012 - 2021 BeeLyrics.Net