Truck lyrics
by Diljit Dosanjh
[Intro]
ਲੋ ਜੀ ਪੇਸ਼ ਹੈ ਸੁਖ ਬਰਾੜ ਤੇ ਜੱਗਾ ਟੂਸਿਆਂ ਵਾਲਾ ਫ਼ਰਮਾਇਸ਼ ਤੇ ਡਰਾਈਵਰ ਵੀਰਾਂ ਦਾ ਇਕ ਗੀਤ
[Chorus]
ਓਹਦਾ ਖਰਚੀਲੀ ਦਾ ਸੀ ਖਰਚਾ ਲੱਖਾਂ ਦਾ
ਓਹਦਾ ਖਰਚੀਲੀ ਦਾ ਸੀ ਖਰਚਾ ਲੱਖਾਂ ਦਾ
ਕੁੜੀ ਲੁੱਟ-ਪੁੱਟ ਕੇ ਲੈ ਗੀ, ਓ ਸਾਡਾ ਕੰਮ ਟਰੱਕਾਂ ਦਾ
ਕੁੜੀ ਲੁੱਟ-ਪੁੱਟ ਕੇ ਲੈ ਗੀ, ਓ ਸਾਡਾ ਕੰਮ ਟਰੱਕਾਂ ਦਾ
[Verse 1]
ਓਹਦੇ ਬਾਡੇ ਦੇ ਜੱਟ ਦੀ ਅੜ ਗਈ ਗਰਾਰੀ ਸੀ
ਓਹਦੇ ਬਾਡੇ ਦੇ ਜੱਟ ਦੀ ਅੜ ਗਈ ਗਰਾਰੀ ਸੀ
ਭਾਵੇਂ ਲੱਗੀ ਓਹਦੇ ਨਾਲ ਅਜੇ ਸੱਜਰੀ ਯਾਰੀ ਸੀ
ਓਹਰੁ ਰਾਣੀ ਹਾਰ ਲੈ ਡਾ
ਓਹਰੁ ਰਾਣੀ ਹਾਰ ਲੈ ਡਾ ਸੀ ਪੈਂਦੀ ਸੱਤੇ ਲੱਖਾਂ ਦਾ
[Chorus]
ਕੁੜੀ ਲੁੱਟ-ਪੁੱਟ ਕੇ ਲੈ ਗੀ, ਓ ਸਾਡਾ ਕੰਮ ਟਰੱਕਾਂ ਦਾ
ਕੁੜੀ ਲੁੱਟ-ਪੁੱਟ ਕੇ ਲੈ ਗੀ, ਓ ਸਾਡਾ ਕੰਮ ਟਰੱਕਾਂ ਦਾ
[Verse 2]
ਓ ਗੱਡੀ ਓਦੋ ਮਿੱਤਰਾਂ ਦੀ ਭਈ ਪੈ ਗਈ ਗਿੱਲੇ ਸੀ
ਓ ਗੱਡੀ ਓਦੋ ਮਿੱਤਰਾਂ ਦੀ ਭਈ ਪੈ ਗਈ ਗਿੱਲੇ ਸੀ
ਉਹ ਨਿਆਈ ਵਾਲੇ ਵੀ ਜੱਟ ਨੇ ਚੱਕਤੇ ਅੱਤ ਕਿੱਲੇ ਸੀ
ਨਾਲੇ ਹਿਸਾਬ ਵੀ ਰੱਖਿਆ ਨਾ
ਨਾਲੇ ਹਿਸਾਬ ਵੀ ਰੱਖਿਆ ਨਾ ਬੋਤਲਾਂ ਦੇ ਡੱਟਾਂ ਦਾ
[Chorus]
ਕੁੜੀ ਲੁੱਟ-ਪੁੱਟ ਕੇ ਲੈ ਗੀ, ਓ ਸਾਡਾ ਕੰਮ ਟਰੱਕਾਂ ਦਾ
ਕੁੜੀ ਲੁੱਟ-ਪੁੱਟ ਕੇ ਲੈ ਗੀ...
[Verse 3]
ਓ ਹੁਣ ਫੁਲਕਾ ਵੀ ਬਾਈ ਜੀ ਸਰਫੇ ਦਾ ਖਾਈ ਦਾ
ਓ ਹੁਣ ਫੁਲਕਾ ਵੀ ਬਾਈ ਜੀ ਸਰਫੇ ਦਾ ਖਾਈ ਦਾ
ਨਾਲੇ ਤਿੱਖੀਆਂ ਕੁੜੀਆਂ ਨੂੰ ਵੀਰੇ ਮੂੰਹ ਨੀ ਲਾਈ ਦਾ
ਦਿਲਜੀਤ ਨੇ ਰੱਖਿਆ ਨਾ
ਓ ਵੀਤ ਨੇ ਰੱਖਿਆ ਨਾ ਕੰਮ ਜੱਕਾਂ ਤੱਕਾਂ ਦਾ
[Chorus]
ਕੁੜੀ ਲੁੱਟ-ਪੁੱਟ ਕੇ ਲੈ ਗੀ, ਓ ਸਾਡਾ ਕੰਮ ਟਰੱਕਾਂ ਦਾ
ਕੁੜੀ ਲੁੱਟ-ਪੁੱਟ ਕੇ ਲੈ ਗੀ, ਓ ਸਾਡਾ ਕੰਮ ਟਰੱਕਾਂ ਦਾ
ਕੁੜੀ ਲੁੱਟ-ਪੁੱਟ ਕੇ ਲੈ ਗੀ, ਓ ਸਾਡਾ ਕੰਮ ਟਰੱਕਾਂ ਦਾ
ਕੁੜੀ ਲੁੱਟ-ਪੁੱਟ ਕੇ ਲੈ ਗੀ, ਓ ਸਾਡਾ ਕੰਮ ਟਰੱਕਾਂ ਦਾ